Tuesday, August 29, 2017

ਲੋਕਾਂ ਦੀ ਹਿਫਾਜਤ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਕਰੋੜਾਂ ਦਾ ਖਰਚਾ ਅਤੇ ਧੂਰੀ ਸ਼ਹਿਰ ਦੀ ਸੁਰੱਖਿਆ ਲਈ 40 ਕੈਮਰੇ ਲਗਵਾਏ :-ਮੁੱਖੀ ਮਨਦੀਪ ਸਿੰਘ ਸਿੱਧੂ

ਧੂਰੀ,29 ਅਗਸਤ (ਮਹੇਸ਼ ਜਿੰਦਲ) ਜਿਲਾ ਪੁਲੀਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਡੀ ਐਸ ਪੀ ਦਫਤਰ ਧੂਰੀ ਵਿਖੇ ਇਕ ਪ੍ਰੈਸ ਕਾਨਫਰੈਂਸ ਚ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਾਂ ਦੀ ਹਿਫਾਜਤ ਲਈ ਜਿਲਾ ਪੁਲਿਸ ਪ੍ਰਸ਼ਾਸ਼ਨ ਵਲੋਂ ਪੁਖਤਾ ਇੰਤਜਾਮ ਕਰਨ ਲਈ 19 ਤਾਰੀਖ ਤੋਂ 30 ਤਾਰੀਖ ਤਕ ਜਿਲ੍ਹਾ ਸੰਗਰੂਰ ਦੀ ਪੁਲਿਸ ਅਤੇ ਬਾਹਰੋਂ ਫੋਰਸ ਮੰਗਵਾਈ ਗਈ ਸੀ ਜਿਸ ਉਤੇ ਸਰਕਾਰ ਦਾ 5 ਕਰੋੜ 64 ਲੱਖ 35 ਹਜਾਰ 179 ਰੁਪਏ ਖਰਚ

Read Full Story: http://www.punjabinfoline.com/story/28052