Tuesday, August 22, 2017

30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਕਾਰ ਸਮੇਤ ਫੜੀ, ਕਥਿਤ ਦੋਸ਼ੀ ਭੱਜਣ ਵਿੱਚ ਸਫਲ

ਤਲਵੰਡੀ ਸਾਬੋ, 22 ਅਗਸਤ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪੁਲਿਸ ਮੁਖੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ ਤੇ ਜਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਅੱਜ ਨਾਰਕੋਟਿਕ ਸੈੱਲ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਉਨਾਂ ਨੇ ਸਥਾਨਕ ਮਲਕਾਣਾ ਰੋਡ ਤੇ ਇੱਕ ਕਾਰ ਨੂੰ 30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਸਮੇਤ ਫੜ ਲਿਆ ਜਦੋਂਕਿ ਕਾਰ ਸਵਾਰ ਭੱਜਣ ਵਿੱਚ ਸਫਲ ਰਿਹਾ।\r\n�

Read Full Story: http://www.punjabinfoline.com/story/28007