Thursday, August 17, 2017

ਐਫ ਸੀ ਐਸ ਕੰਪਨੀ ਖਿਲਾਫ ਭੁੱਖ ਹੜਤਾਲ ਵਿਚ ਸ਼ਾਮਲ ਹੋ ਕੇ +2 ਦੇ ਬੱਚਿਆਂ ਕੀਤੀ ਇਕ ਦਿਨਾਂ ਭੁੱਖ ਹੜਤਾਲ

ਭਵਾਨੀਗੜ 17 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਆਦਰਸ਼ ਸਕੂਲ ਬਾਲਦ ਖੁਰਦ ਜਿਸ ਨੂੰ ਕੇ ਐਫ ਸੀ ਐਸ ਕੰਪਨੀ ਚਲਾ ਰਹੀ ਸੀ ਪਰ ਇਸ ਸਾਲ ਤੋਂ ਕੰਪਨੀ ਵਲੋਂ ਹੱਥ ਖੜੇ ਕਰਨ ਤੋਂ ਬਾਅਦ ਹਾਲਤ ਵਿਗੜ ਰਹੇ ਹਨ ਕਈ ਮਹੀਨਿਆਂ ਤੋਂ ਟੀਚਰਾਂ ਨੂੰ ਸੈਲਰੀ ਨਹੀਂ ਮਿਲੀ ਬੱਚਿਆਂ ਨੂੰ ਕਾਪੀਆ,ਕਿਤਾਬ,ਵਰਦੀਆਂ , ਨਹੀਂ ਮਿਲ ਰਹੀਆਂ ਪਰ ਸਰਕਾਰ ਕਦੋਂ ਜਾਗੇਗੀ , ਜਦੋਂ ਤਕ ਬੋਰਡ ਅਤੇ ਸਰਕਾਰ ਇਸ ਦਾ ਠੋਸ ਹੱਲ ਨਹੀਂ �

Read Full Story: http://www.punjabinfoline.com/story/27946