Tuesday, August 8, 2017

22 ਅਗਸਤ ਦੀ ਬਰਨਾਲਾ ਮਹਾਂ ਰੈਲੀ ‘ਚ ਪੁੱਜਣ ਦੀ ਅਪੀਲ

ਧੂਰੀ,07 ਅਗਸਤ (ਮਹੇਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਧੂਰੀ ਵੱਲੋਂ ਪਿੰਡ ਬਾਲੀਆਂ ਅਤੇ ਸਾਰੋ ਵਿਖੇ ਢੋਲ ਮਾਰਚ ਕਰਨ ਉਪਰੰਤ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਅਤੇ ਮਹਿੰਦਰ ਸਿੰਘ ਪੇਧਨੀ ਕਲਾਂ ਦੀ ਅਗਵਾਈ ਹੇਠ ਪਿੰਡ ਬੇਨੜਾ ਵਿਖੇ 22 ਅਗਸਤ ਦੀ ਬਰਨਾਲਾ ਮਹਾਂ ਰੈਲੀ ਦੀਆਂ ਤਿਆਰੀਆਂ ਲਈ ਮਸ਼ਾਲ ਮਾਰਚ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਰੇਕ ਫ�

Read Full Story: http://www.punjabinfoline.com/story/27848