Wednesday, August 2, 2017

21ਬੋਤਲਾਂ ਦੇਸੀ ਸ਼ਰਾਬ ਬਰਾਮਦ,ਮਕਾਨ ਮਾਲਿਕ ਫਰਾਰ

ਰਾਜਪੁਰਾ :2 ਅਗਸਤ (ਰਾਜ਼ੇਸ਼ ਡਾਹਰਾ )ਥਾਣਾ ਖੇੜੀ ਗੰਢਿਆਂ ਪੁਲਿਸ ਨੇ ਜਾਣਕਾਰੀ ਦੇ ਆਧਾਰ ਤੇ ਹਲਕਾ ਘਨੋਰ ਦੇ ਪਿੰਡ ਸ਼ਾਹਪੁਰ ਅਰਾਈਆਂ ਦੇ ਇਕ ਘਰ ਤੋਂ 21 ਬੋਤਲਾਂ ਹਰਿਯਾਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕੀਤੀ । ਜਦੋ ਪੁਲਿਸ ਨੇ ਆਰੋਪੀ ਅਮਰੀਕ ਸਿੰਘ ਦੇ ਘਰ ਰੇਡ ਕੀਤੀ ਤਾਂ ਅਮਰੀਕ ਸਿੰਘ ਫਰਾਰ ਹੋ ਗਿਆ ।ਹਵਾਲਦਾਰ ਦਲਜੀਤ ਸਿੰਘ ਭਾਖੜਾ ਨਰਵਾਨਾ ਨਹਿਰ ਤੇ ਪੁਲਿਸ ਪਾਰਟੀ ਸਮੇਤ ਨਾਕਾ ਲਾਇਆ ਹੋਇਆ

Read Full Story: http://www.punjabinfoline.com/story/27766