Saturday, August 5, 2017

ਯੂਨੀਵਰਸਲ ਸਕੂਲ ਦੀ ਵਿਦਿਆਰਥਣ ਅਕਾਸ਼ਦੀਪ ਕੌਰ ਬਣੀ 'ਸੁਪਰ ਬਰੇਨੀ-2017'

ਤਲਵੰਡੀ ਸਾਬੋ, 5 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਕਾਸ਼ਦੀਪ ਕੌਰ ਨੇ ਸਕੂਲ ਵਿੱਚ ਆਯੋਜਿਤ ਕਰਵਾਏ ਗਏ ਅੰਤਰ ਸਦਨ ਗਿਆਨ ਵਧਾਊ ਮਕਾਬਲਿਆ ਵਿੱਚ \'ਸੁਪਰ ਬਰੇਨੀ-2017\' ਦਾ ਖਿਤਾਬ ਆਪਣੇ ਨਾਮ ਕੀਤਾ। ਇਹਨਾਂ ਸਦਨ ਮੁਕਾਬਲਿਆਂ ਦੌਰਾਨ ਚਾਰੇ ਸਦਨਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚੋਂ ਤੀਸਰੇ ਸਦਨ ਨੇ ਪਹਿ�

Read Full Story: http://www.punjabinfoline.com/story/27814