Friday, August 4, 2017

ਸਕੂਟਰੀ ਅਤੇ ਕਾਰ ਦਰਮਿਆਨ ਹੋਏ ਸੜਕ ਹਾਦਸੇ ਵਿੱਚ 2 ਦੀ ਮੌਤ

ਧੂਰੀ,04 ਅਗਸਤ (ਮਹੇਸ਼ ਜਿੰਦਲ) ਬੀਤੀ ਰਾਤ ਨੇੜਲੇ ਪਿੰਡ ਭਸੌੜ ਵਿਖੇ ਸਕੂਟਰੀ ਅਤੇ ਕਾਰ ਦਰਮਿਆਨ ਹੋਏ ਇੱਕ ਸੜਕ ਹਾਦਸੇ ਵਿੱਚ ਸਕੂਟਰੀ `ਤੇ ਸਵਾਰ ਭੈਣ-ਭਰਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮ ਸਿੰਘ (36) ਪੁੱਤਰ ਹਰੀ ਸਿੰਘ ਵਾਸੀ ਪਿੰਡ ਦੁਧਾਲ ਜ਼ਿਲਾ ਲੁਧਿਆਣਾ ਅਤੇ ਹਰਬੰਸ ਕੌਰ ਪਤਨੀ ਸਵ. ਗੁ�

Read Full Story: http://www.punjabinfoline.com/story/27801