Wednesday, August 9, 2017

ਇਸ਼ਕ ਵਿੱਚ ਅੰਨ੍ਹੀ ਹੋਈ ਤਿੰਨ ਬੱਚਿਆਂ ਦੀ ਮਾਂ ਨੇ ਆਸ਼ਿਕ ਨਾਲ ਮਿਲਕੇ ਕੀਤਾ ਆਪਣੇ ਪਤੀ ਦਾ ਕਤਲ, ਕਤਲ ਨੂੰ ਦੱਸ ਰਹੀ ਸੀ ਆਤਮ ਹੱਤਿਆ, ਪੁਲਿਸ 174 ਦੀ ਕਾਰਵਾਈ ਕਰਕੇ ਝਾੜ ਗਈ ਸੀ ਪੱਲਾ

ਤਲਵੰਡੀ ਸਾਬੋ, 9 ਅਗਸਤ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਰਾਮਾਂ ਵਿਖੇ ਇੱਕ ਤਿੰਨ ਬੱਚਿਆਂ ਦੀ ਮਾਂ ਨੇ ਇਸ਼ਕ ਵਿੱਚ ਅੰਨ੍ਹੀ ਹੋ ਕੇ ਆਪਣੇ ਆਸ਼ਿਕ ਨਾਲ ਮਿਲਕੇ ਨਾ ਸਿਰਫ ਆਪਣੇ ਸਿਰ ਦੇ ਸਾਂਈਂ ਨੂੰ ਕਤਲ ਕਰ ਦਿੱਤਾ ਸਗੋਂ ਇੱਕ ਵਾਰ ਆਪਣੇ ਬਿਆਨਾਂ ਉੱਪਰ ਰਾਮਾਂ ਮੰਡੀ ਦੀ ਪੁਲਿਸ ਤੋਂ ਇਸ ਮਾਮਲੇ ਵਿੱਚ 174 ਦੀ ਕਾਰਵਾਈ ਵੀ ਇਸ ਕਤਲ ਨੂੰ ਆਤਮ ਹੱਤਿਆ ਦਰਸਾ ਕੇ ਕਰਵਾਉਣ ਵਿੱ

Read Full Story: http://www.punjabinfoline.com/story/27872