Tuesday, August 8, 2017

ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋ 15 ਅਗਸਤ ਦੀ ਰਿਹਸਲ ਕੀਤੀ

ਧੂਰੀ,08 ਅਗਸਤ (ਮਹੇਸ਼ ਜਿੰਦਲ) ਸਥਾਨਕ ਸਨਾਤਮ ਧਰਮ ਸਭਾ ਧੂਰੀ ਵਿਖੇ ਵੱਖ ਵੱਖ ਸਕੂਲਾਂ ਦੇ ਬੱਚਿਆ ਵੱਲੋ 15 ਅਗਸਤ ਦੀ ਰਿਹਸਲ ਤਹਿਸੀਲਦਾਰ ਗੁਰਤੇਜ ਸਿੰਘ ਦੀ ਅਗਵਾਹੀ ਹੇਠ ਕੀਤੀ ਗਈ। ਜਿਸ ਵਿੱਚ ਬਸੰਤ ਵੈਲੀ ਸਕੂਲ,ਸਕੋਲਰ ਪਰਾਇਡ,ਵਿਦਿਆ ਸਾਗਰ,ਡਾਸ਼ ਅਕੈਡਰੀ ਸਕੂਲ ਦੇ ਬੱਚਿਆ ਨੇ ਹਿੱਸਾ ਲਿਆ ਜਿਸ ਵਿੱਚ ਬੱਚਿਆ ਵੱਲੋ ਭੰਗੜਾ,ਗਿੱਧਾ ਅਤੇ ਹੋਰ ਕਈ ਤਰ੍ਹਾ ਦੇ ਆਈਟਮ ਪੇਸ਼ ਕੀਤੀਆ ਗਈਆ । ਇਸ ਮੌਕੇ �

Read Full Story: http://www.punjabinfoline.com/story/27850