Monday, August 28, 2017

ਰਾਜਪੁਰਾ ਪੁਲਿਸ ਵਲੋਂ ਧਾਰਾ 144 ਦੇ ਦੌਰਾਨ ਕੀਤੀ ਗਈ ਚੈਕਿੰਗ ਕਸਤੁਰਬਾ ਚੋਕੀ ਇੰਚਾਰਜ ਨੇ ਬਿਨਾਂ ਕਾਗਜ਼ਾਂ ਦੇ ਮੋਟਰਸਾਈਕਲ ਕੀਤੇ ਬਾਂਡ

ਰਾਜਪੁਰਾ : 28 ਅਗਸਤ (ਰਾਜ਼ੇਸ਼ ਡਾਹਰਾ)\r\nਗੁਰਮੀਤ ਰਾਮ ਰਹੀਮ ਕੇਸ ਦੇ ਦੌਰਾਨ ਕਿਸ਼ ਵੀ ਤਰਾਂ ਦੀ ਕੋਈ ਅਣਹੋਣੀ ਘਟਨਾ ਨੂੰ ਦੇਖਦੇ ਹੋਏ ਦਫ਼ਾ 144 ਦੇ ਦੌਰਾਨ ਰਾਜਪੁਰਾ ਪੁਲਿਸ ਵਲੋਂ ਜਗਾ ਜਗਾ ਤੇ ਨਾਕੇ ਲਾ ਕੇ ਤਲਾਸ਼ੀ ਲਾਇ ਜਾ ਰਹੀ ਹੈ ।ਕਸਤੁਰਬਾ ਚੋਕੀ ਇੰਚਾਰਜ ਸਿਮਰਨਜੀਤ ਸਿੰਘ ਦੀ ਅਗੁਵਾਈ ਵਿਚ ਰਾਜਪੁਰਾ ਦੇ ਪਾਚਰੰਗਾ ਚੋਕ ਤੇ ਨਾਕਾ ਲਾ ਕੇ ਚੈਕਿੰਗ ਕੀਤੀ ਗਈ । ਚੋਕੀ ਇੰਚਾਰਜ ਸਿਮਰਨਜੀਤ ਸਿੰਘ �

Read Full Story: http://www.punjabinfoline.com/story/28041