Thursday, August 10, 2017

11 ਸਾਲਾ ਲੜਕੀ ਦੀ ਗੁੱਤ ਕੱਟੀ

ਧੂਰੀ, 09 ਅਗਸਤ (ਮਹੇਸ਼ ਜਿੰਦਲ) ਪਿੰਡ ਬਮਾਲ ਦੀ 11 ਸਾਲਾ ਲੜਕੀ ਹਰਮਨਜੋਤ ਕੌਰ ਦੇ ਸਿਰ ਦੇ ਵਾਲਾ ਦੀ ਖੱਬੇ ਪਾਸੇ ਦੀ ਗੁੱਟ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਥਾਣਾ ਸਦਰ ਧੂਰੀ ਵਿੱਚ ਪਿੰਡ ਬਮਾਲ ਦੀ ਲੜਕੀ ਹਰਮਨਜੋਤ ਕੌਰ ਪੁੱਤਰੀ ਹਰਵਿੰਦਰ ਸਿੰਘ ਨੂੰ ਲੈ ਕੇ ਪਹੁੰਚੀ ਲੜਕੀ ਦੀ ਦਾਦੀ ਰਣਜੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਘਟਨਾ ਸੰਬੰਧੀ ਦੱਸਿਆ ਕਿ ਉਨ੍ਹਾਂ ਦੀ ਪੋਤੀ ਜੋ ਕਿ ਛੇਵੀਂ ਕਲਾ

Read Full Story: http://www.punjabinfoline.com/story/27875