Saturday, August 12, 2017

ਬਜਾਜ ਕੰਪਨੀ ਨੇ ਅਾਪਣੇ ਨਵੇਂ ਸੀ. ਟੀ .100 ਸੈਲਫ ਸਟਾਰਟ ਮੋਟਰਸਾਈਕਲ ਮਾਡਲ ਕੀਤਾ ਲਾਚ

ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ) :ਅੱਜ ਬਜਾਜ ਅਾਟੋ ਦੇ ਡੀਲਰ ਸੁਦਿੰਰਪਾਲ ਗਰਗ , ਸਤੀਸ਼ ਗਰਗ ਜੈ ਕੇ ਇੰਟਰਪਾਰਈਜ ਭਵਾਨੀਗੜ ਦੇ ਸੋਅ - ਰੂਮ ਵਿਖੇ ਗਾਹਕਾਂ ਦੀ ਮੰਗ ਅਨੁਸਾਰ ਬਜਾਜ ਕੰਪਨੀ ਨੇ ਅਾਪਣੇ ਨਵੇਂ ਸੀ. ਟੀ .100 ਸੈਲਫ ਸਟਾਰਟ ਮੋਟਰਸਾਈਕਲ ਦਾ ਨਵਾਂ ਮਾਡਲ ਲਾਚ ਕੀਤਾ ! ਲਾਚ ਕਰਨ ਮੋਕੇ ਅਾਸੋਕ ਮਿੱਤਲ ਮੈਨੇਜਰ ਅਤੇ ਸੁਖਵਿੰਦਰ ਮਾਨ ਮੈਨੇਜਰ ਸੰਗਰੂਰ ਹਾਜ਼ਰ ਸਨ ! ਇਸ ਮੋਕੇ ਪੱਤਰਕਾਰ�

Read Full Story: http://www.punjabinfoline.com/story/27899