Wednesday, August 9, 2017

ਧੂਰੀ ਵਿਖੇ ਬਜਾਜ ਸੀ.ਟੀ 100 ਸੈਲਫ ਸਟਾਰਟ ਬਾਈਕ ਲਾਂਚ

ਧੂਰੀ,09 ਅਗਸਤ (ਮਹੇਸ਼ ਜਿੰਦਲ) ਅੱਜ ਕਰਨ ਆਟੋ ਇੰਟਰਪ੍ਰਾਈਜ ਧੂਰੀ ਵਿਖੇ ਬਜਾਜ ਕੰਪਨੀ ਵੱਲੋ ਨਵੇ ਮਾਰਕਿਟ 'ਚ ਉਤਾਰੇ ਗਏ ਬਜਾਜ ਸੀ.ਟੀ 100 ਸੈਲਫ ਸਟਾਰਟ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਅਸ਼ੀਸ ਗਰਗ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬਜਾਜ ਕੰਪਨੀ ਹਮੇਸ਼ਾ ਹੀ ਗਾਹਕਾਂ ਦੀ ਨਬਜ ਪਛਾਣਦੇ ਹੋਏ ਆਧੁਨਿਕ ਤਕਨੀਕਾਂ ਨਾਲ ਲੈਸ਼ ਵਹੀਕਲ ਮਾਰਕਿਟ 'ਚ ਉਤਾਰਦੀ ਹੈ ਅਤੇ ਹੁਣ ਨਵਾਂ ਮੋਟਰਸਾਈਕਲ ਲਾਂਚ ਕ�

Read Full Story: http://www.punjabinfoline.com/story/27865