Wednesday, August 9, 2017

ਲੁੱਟ-ਖੋਹ ਦੇ ਕੇਸ਼ ‘ਚ ਤਿੰਨ ਵਿਅਕਤੀਆ ਨੂੰ ਮਿਲੀ 10-10 ਸਾਲ ਦੀ ਕੈਦ

ਧੂਰੀ,09 ਅਗਸਤ (ਮਹੇਸ਼ ਜਿੰਦਲ) ਵਧੀਕ ਸੈਸ਼ਨ ਕੋਰਟ ਸੰਗਰੂਰ ਸ਼੍ਰੀ ਗੌਰਵ ਕਾਲੀਆ ਦੀ ਅਦਾਲਤ ਵੱਲੋਂ ਲੁੱਟ ਖੋਹ ਦੀ ਘਟਨਾ ਨੂੰ ਵੱਡਾ ਅਪਰਾਧ ਮੰਨਦਿਆਂ ਇੱਕ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨੇ ਸਮੇਤ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਰੀਬ 10 ਮਹੀਨੇ ਪਹਿਲਾਂ ਹੋਈ ਇਸ ਵਾਰਦਾਤ ਵਿੱਚ ਤਿੰਨ ਵਿਅਕਤੀਆਂ ਵੱਲੋਂ ਇੱਕ ਸਾਈਕਲ ਸਵਾਰ ਜੋ ਏ.ਪੀ. ਸੋਲਵੈਕਸ ਧੂਰੀ ਤੋਂ ਡਿਊ

Read Full Story: http://www.punjabinfoline.com/story/27868