Saturday, July 15, 2017

ਵਿਦੇਸ਼ਾਂ 'ਚ ਬੈਠੇ ਕੁਝ ਲੋਕ ਪੰਜਾਬ 'ਚ ਸ਼ਾਂਤੀ ਨਹੀਂ ਚਾਹੁੰਦੇ-ਡੀ. ਜੀ. ਪੀ. ਅਰੋੜਾ

ਸੰਗਰੂਰ, 14 ਜੁਲਾਈ ( ਸਪਨਾ ਰਾਣੀ) ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਹਰ ਹਫ਼ਤੇ ਦੋ ਦਿਨ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਨਗੇ | ਉਨ੍ਹਾਂ ਨੇ ਆਪਣੀ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਾਬਦਾਂ ਵਿਖੇ ਘਾਬਦਾਂ, ਭਿੰਡਰਾਂ ਤੇ ਬਾਲੀਆਂ ਪਿੰਡਾਂ ਦੇ ਲੋਕਾਂ ਮੀਟਿੰਗ ਤੋਂ ਕੀਤੀ | ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿ�

Read Full Story: http://www.punjabinfoline.com/story/27545