ਸੰਗਰੂਰ, 08 ਜੁਲਾਈ (ਸਪਨਾ ਰਾਣੀ) ਐਸ.ਸੀ/ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਬਲਜੀਤ ਸਿੰਘ ਸਲਾਣਾ ਜਨਰਲ ਸਕੱਤਰ, ਬਲਵਿੰਦਰ ਲਤਾਲਾ ਸੀਨੀਅਰ ਮੀਤ ਪ੍ਰਧਾਨ, ਕਰਿਸ਼ਨ ਸਿੰਘ ਦੁੱਗਾਂ ਮੀਤ ਪ੍ਰਧਾਨ ਵੱਲੋਂ ਇਕ ਸਾਂਝੇ ਪ੍ਰੈੱਸ ਨੋਟ ਰਾਹੀਂ ਪੰਜਾਬ ਸਰਕਾਰ ਦੀ ਰਾਖਵਾਂਕਰਨ ਦੀ ਵਿਰੋਧੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਆਗੂਆਂ ਨੇ ਪੰਜਾਬ ਸਰਕਾਰ \'ਤੇ ਦੋਸ਼ ਲ