Monday, July 24, 2017

ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਧੂਰੀ,24 ਜੁਲਾਈ (ਮਹੇਸ਼ ਜਿੰਦਲ) ਧੂਰੀ ਪੁਰਾਣੀ ਕਚਹਿਰੀ ਚੌਕ ਵਿੱਚ ਇੱਕ ਨੌਜਵਾਨ ਨੇ ਡਿੱਗਿਆ ਪਰਸ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ | ਹੋਇਆ ਇੰਝ ਕਿ ਵਾਸੀ ਧੂਰੀ ਦਾ ਨੌਜਵਾਨ ਹੈਪੀ ਬਰੈਡ ਵਾਲਾ ਬਾਜਾਰ ਵਿੱਚ ਬਰੈਡ ਖ੍ਰੀਦਣ ਲਈ ਜਾ ਰਿਹਾ ਸੀ ਤਾਂ ਉਸਦਾ ਪਰਸ ਪੁਰਾਣੀ ਕਚਹਿਰੀ ਵਿੱਚ ਗਿਰ ਗਿਆ ਜੋ ਵਾਸੀ ਧੂਰੀ ਦੇ ਚਾਹ ਬਣਾਉਣ ਵਾਲੇ ਨੌਜਵਾਨ ਧਰਾਗ ਨੂੰ ਮਿਲ ਗਿਆ,ਜਿਸ \'ਚ ਜਰੂਰੀ

Read Full Story: http://www.punjabinfoline.com/story/27667