Thursday, July 13, 2017

ਸੀ. ਡੀ. ਪੀ. ਓ. ਨੇ ਸਰਟੀਫਿਕੇਟ ਤੇ ਜਨਮ ਮਿਤੀ ਬਦਲ ਕੇ ਨੌਕਰੀ ਲੈਣ ਵਾਲੀ ਆਂਗਣਵਾੜੀ ਹੈਲਪਰ ਦਾ ਖੁਲਾਸਾ ਕੀਤਾ

ਤਲਵੰਡੀ ਸਾਬੋ, 13 ਜੁਲਾਈ (ਗੁਰਜੰਟ ਸਿੰਘ ਨਥੇਹਾ)– ਸਮਾਜਿਕ ਸਰੁੱਖਿਆ ਵਿਭਾਗ ਵਿੱਚ ਰਾਮਾਂ ਮੰਡੀ ਦੇ ਆਂਗਣਵਾੜੀ ਸੈਂਟਰ ਵਿੱਚ ਭਰਤੀ ਕੀਤੀ ਆਂਗਣਵਾੜੀ ਵਰਕਰ ਦੇ ਨੌਕਰੀ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸੀ. ਡੀ. ਪੀ. ਓ ਮਨਜੀਤ ਕੌਰ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਇੱਕ ਆਂਗਣਵਾੜੀ ਹੈਲਪਰ ਨੇ ਆਪਣੇ ਸਰਟੀਫਿਕੇਟ ਤੇ ਕਥਿਤ ਤੌਰ \'ਤੇ ਜਨਮ ਮਿਤੀ ਬਦਲ ਕੇ ਨੌਕਰੀ ਲੈਣ ਵਾਲੇ ਮਾਮ�

Read Full Story: http://www.punjabinfoline.com/story/27530