Tuesday, July 4, 2017

ਆਵਾਰਾ ਪਸ਼ੂਆਂ ਤੋਂ ਮੁਕਤ ਸੰਗਰੂਰ ਬਣਾਉਣ ਲਈ ਕੰਮ ਕਰ ਰਹੇ ਨੌਜਵਾਨਾਂ ਦੀ ਸਿੰਗਲਾ ਵੱਲੋਂ ਸ਼ਲਾਘਾ

ਸੰਗਰੂਰ, 03 ਜੁਲਾਈ (ਸਪਨਾ ਰਾਣੀ) ਸ਼ਹਿਰ ਅੰਦਰ ਦਿਨੋ-ਦਿਨ ਵਧਦੀ ਜਾ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਵੱਲੋਂ ਲਗਾਈ ਗਈ ਡਿਊਟੀ ਨੂੰ ਟੀਮ ਸਿੰਗਲਾ ਦੇ ਮੈਂਬਰ ਗੌਰਵ ਸਿੰਗਲਾ, ਵਿੱਕੀ ਗਰਚਾ, ਨੱਥੂ ਲਾਲ ਢੀਂਗਰਾ, ਗੁਰਸੇਵ ਮਾਨ ਅਤੇ ਐਮੀ ਰਾਠੌਰ ਆਦਿ ਆਗੂਆਂ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ | ਆਵਾਰਾ ਪਸ਼ੂਆਂ ਦੀ ਸਾਂਭ-ਸੰ

Read Full Story: http://www.punjabinfoline.com/story/27430