Tuesday, July 25, 2017

ਪੁਲਿਸ ਵੱਲੋਂ ਆਪ੍ਰੇਸ਼ਨ ਮੁਸਕਾਨ ਤਹਿਤ ਪ੍ਰੋਗਰਾਮ

ਧੂਰੀ, 24 ਜੁਲਾਈ (ਮਹੇਸ਼ ਜਿੰਦਲ) ਸਰਕਾਰੀ ਐਲੀਮੈਂਟਰੀ ਸਕੂਲ ਲੱਛਮੀ ਬਾਗ਼ ਧੂਰੀ ਵਿਖੇ ਪੁਲਿਸ ਸਾਂਝ ਕੇਂਦਰ ਧੂਰੀ ਦੇ ਸਹਿਯੋਗ ਨਾਲ ਗੁਰਮੀਤ ਸਿੰਘ ਐਸ.ਐਚ.ਓ. ਸਿਟੀ ਦੀ ਅਗਵਾਈ ਹੇਠ ਅਪ੍ਰੇਸ਼ਨ ਮੁਸਕਾਨ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਜੋਤੀ ਮਲਹੋਤਰਾ ਬਾਲ ਸੁਰੱਖਿਆ ਅਫ਼ਸਰ ਸੰਗਰੂਰ ਨੇ ਕਿਹਾ ਕਿ ਅਜਿਹੇ ਬੇਸਹਾਰਾ,ਅਨਾਥ, ਅਣਗੌਲੇ, ਲਾਵਾਰਿਸ, ਯਤੀਮ, ਮੰਦ ਬੁੱਧੀ ਬੱਚੇ ਜਿਨ੍�

Read Full Story: http://www.punjabinfoline.com/story/27679