Tuesday, July 4, 2017

ਚੌਂਕੀ 'ਚੋਂ ਭੱਜੇ ਮੁਲਜ਼ਮ ਦੀ ਥਾਂ ਪੁਲਿਸ ਨੇ ਮੰਦ ਬੁਧੀ ਦਲਿਤ ਨੌਜਵਾਨ ਨੂੰ ਚਾੜ੍ਹਿਆ ਕੁਟਾਪਾ, ਚੋਰ ਦੇ ਭੁਲੇਖ਼ੇ ਸਾਧ ਕੁੱਟੇ ਜਾਣ ਦੇ ਮਾਮਲੇ 'ਚ ਧਰਨੇ ਤੋਂ ਬਾਅਦ ਪੁਲਿਸ ਨੇ ਕਾਂਸਟੇਬਲ ਕੀਤਾ ਮੁਅੱਤਲ

ਤਲਵੰਡੀ ਸਾਬੋ, 4 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਬਹਿਣੀਵਾਲ ਦੇ ਇੱਕ ਮੰਦ ਬੁੱਧੀ ਦਲਿਤ ਨੌਜਵਾਨ ਦੀ ਕਥਿਤ ਨਾਜਾਇਜ਼ ਕੁੱਟਮਾਰ ਕਰਨ ਅਤੇ ਪੁਲਿਸ ਹਿਰਾਸਤ \'ਚ ਰੱਖਣ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਲਾਉਣ ਅਤੇ ਸੜਕ ਜਾਮ ਕਰਨ ਨਾਲ ਬਣਾਏ ਦਬਾਅ ਕਾਰਨ ਪੁਲਿਸ ਚੌਂਕੀ ਬਹਿਣੀਵਾਲ ਦੇ ਇੱਕ ਕਾਂਸਟੇਬਲ ਨੂੰ ਖੜ੍ਹੇ ਪੈਰ ਮੁਅੱਤਲ ਕਰਕੇ ਲਾਇਨ ਹਾਜ਼ਰ ਕਰਨ ਅਤੇ ਇੱਕ ਹੌਲ

Read Full Story: http://www.punjabinfoline.com/story/27436