Monday, July 17, 2017

ਮਨਰੇਗਾ ਸਕੀਮ ਤਹਿਤ ਟੋਬੇ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ

ਸੰਗਰੂਰ,16 ਜੁਲਾਈ (ਸਪਨਾ ਰਾਣੀ) ਵਿਜੈਇੰਦਰ ਸਿੰਗਲਾ ਐਮ.ਐਲ.ਏ. ਦੀ ਰਹਿਨੁਮਾਈ ਹੇਠ ਸਿੰਗਲਾ ਸਾਹਿਬ ਦੀ ਟੀਮ ਵੱਲੋਂ ਮਨਰੇਗਾ ਸਕੀਮ ਅਧੀਨ ਪਿੰਡ ਦੇਹਕਲਾ ਦੇ ਟੋਬੇ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਸ੍ਰੀ ਵਿਕੀ ਗਰਚਾ ਕਾਂਗਰਸੀ ਆਗੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਅਧੀਨ ਪਿਛਲੀ ਸਰਕਾਰ ਦੇ ਕਾਟੀ ਸਮੇਂ ਤੋਂ ਬੰਦ ਪਏ ਕੰਮਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਇ

Read Full Story: http://www.punjabinfoline.com/story/27564