ਤਲਵੰਡੀ ਸਾਬੋ, 6 ਜੁਲਾਈ (ਗੁਰਜੰਟ ਸਿੰਘ ਨਥੇਹਾ)- ਆਪਣੀ ਜਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਕਚਿਹਰੀਆਂ ਵਿੱਚ ਧੱਕੇ ਖਾ ਰਹੇ ਇੱਕ ਕਿਸਾਨ ਨੇ ਆਖਿਰ ਤੰਗ ਆ ਕੇ ਐੱਸ. ਡੀ. ਐੱਮ ਦਫਤਰ ਅੱਗੇ ਇਕੱਲਿਆਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਪੀੜਿਤ ਕਿਸਾਨ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਆਪਣੇ ਸਾਰੇ ਪਰਿਵਾਰ ਨੂੰ ਵੀ ਭੁੱਖ ਹੜਤਾਲ ਤੇ ਲਿਆ ਬੈਠਾਉਣ ਦੀ ਚਿਤਾਵਨੀ ਦਿ�