Friday, July 21, 2017

ਸਰਬ ਭਾਰਤੀਯ ਸੇਵਾ ਸੰਮਤੀ ਵੱਲੋਂ ਮਾਤਾ ਸ਼੍ਰੀ ਨੈਣਾਂ ਦੇਵੀ ਧਾਮ ਲਈ ਜੱਥਾ ਰਵਾਨਾ

ਧੂਰੀ, 21 ਜੂਲਾਈ (ਮਹੇਸ਼ ਜਿੰਦਲ) ਸਰਬ ਭਾਰਤੀਯ ਸੇਵਾ ਸੰਮਤੀ ਧੂਰੀ ਵੱਲੋਂ ਮਾਤਾ ਸ਼੍ਰੀ ਨੈਣਾਂ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਸਾਵਣ ਦੇ ਚਾਲਿਆਂ ਦੇ ਮੱਦੇਨਜ਼ਰ ਵਲੰਟੀਅਰ ਸੇਵਾ,ਸ਼ਰਧਾਲੂਆਂ ਨੂੰ ਲੰਗਰ ਅਤੇ ਮੁਫਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਜੱਥਾ ਧੂਰੀ ਤੋਂ ਰਵਾਨਾ ਕੀਤਾ ਗਿਆ । ਜਿਸਨੂੰ ਰਾਈਸੀਲਾ ਹੈਲਥ ਫੂਡਜ਼ ਲਿਮ. ਧੂਰੀ ਦੇ ਡਾਇਰੈਕਟਰ ਵਿਜੈ ਕੁਮਾਰ ਗੋਇਲ ਨੇ ਹਰੀ ਝੰਡੀ

Read Full Story: http://www.punjabinfoline.com/story/27628