Sunday, July 9, 2017

ਟੋਲ ਪਲਾਜ਼ਿਆਂ 'ਤੇ ਵੱਧ ਵਸੂਲੀ ਦਾ ਮਾਮਲਾ ਗਰਮਾਇਆ

ਸੰਗਰੂਰ, 08 ਜੁਲਾਈ (ਸਪਨਾ ਰਾਣੀ) ਦੇਸ਼ ਵਿਚ ਰਾਸ਼ਟਰੀ ਅਤੇ ਰਾਜ ਮਾਰਗਾਂ \'ਤੇ ਲੱਗੇ ਟੋਲ ਪਲਾਜਿਆਂ \'ਤੇ ਨਿਯਮਾਂ ਦੀ ਅਣਦੇਖੀ ਦਾ ਮੁੱਦਾ ਸਮੇਂ-ਸਮੇਂ \'ਤੇ ਗਰਮਾਉਂਦਾ ਰਹਿੰਦਾ ਹੈ ਪਰ ਫਿਰ ਵੀ ਨਿਯਮਾਂ ਦੀ ਅਣਦੇਖੀ ਬਦਸਤੂਰ ਜਾਰੀ ਹੈ | ਇਨ੍ਹਾਂ ਟੋਲ ਪਲਾਜਿਆਂ \'ਤੇ ਲੋਕ ਸਭਾ ਮੈਂਬਰਾਂ, ਰਾਜ ਸਭਾ ਮੈਂਬਰਾਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਨੂੰ ਮਿਲੀ ਮੁਫ਼ਤ ਸੁਵਿਧਾ ਵਾਲੇ ਬੋਰਡ ਤਾਂ ਲੱਗ

Read Full Story: http://www.punjabinfoline.com/story/27484