Thursday, July 13, 2017

ਨਗਰ ਅੰਦਰ ਝੁੰਡ ਬਣਾ ਕੇ ਘੁੰਮਦੇ ਆਵਾਰਾ ਪਸ਼ੂਆਂ ਕਾਰਣ ਗੱਡੀ ਹਾਦਸਾਗ੍ਰਸਤ, ਇੱਕ ਜਖਮੀ

ਤਲਵੰਡੀ ਸਾਬੋ, 13 ਜੁਲਾਈ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਦੀਆਂ ਸੜਕਾਂ ਤੇ ਦਿਨ ਰਾਤ ਦਨਦਨਾਉਂਦੇ ਫਿਰਦੇ ਆਵਾਰਾ ਪਸ਼ੂਆਂ ਦਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਹੱਲ ਨਾ ਕੱਢੇ ਜਾਣ ਦੇ ਚਲਦਿਆਂ ਫਸਲਾਂ ਦੇ ਉਜਾੜੇ ਤੋਂ ਬਾਅਦ ਹੁਣ ਆਵਾਰਾ ਪਸ਼ੂ ਲੋਕਾਂ ਦੀ ਜਾਨ ਮਾਲ ਲਈ ਖਤਰਾ ਸਾਬਿਤ ਹੋਣ ਲੱਗ ਪਏ ਹਨ।ਇਸੇ ਲੜੀ ਵਿੱਚ ਬੀਤੀ ਰਾਤ ਸ਼ਹਿਰ ਦੇ ਰੋੜੀ ਰੋਡ \'ਤੇ ਆਵਾਰਾ ਪਸ਼ੂਆਂ ਦੇ ਝੁੰਡ ਕਾਰਣ ਇੱਕ ਕ

Read Full Story: http://www.punjabinfoline.com/story/27529