Thursday, July 20, 2017

ਵੱਡੀ ਗਿਣਤੀ ਵਿੱਚ ਅੱਜ ਮੁਹਾਲੀ ਪੁੱਜਣਗੇ ਬੇਰੁਜ਼ਗਾਰ ਅਧਿਆਪਕ

ਸੰਗਰੂਰ,19 ਜੁਲਾਈ (ਸਪਨਾ ਰਾਣੀ) ਬੇਰੁਜ਼ਗਾਰ ਬੀ.ਐੱਡ,ਟੈੱਟ ਤੇ ਸਬਜੈਕਟ ਟੈਸਟ ਪਾਸ ਅਧਿਆਪਕਾਂ ਦੀ ਅੱਜ ਇਕ ਅਹਿਮ ਮੀਟਿੰਗ ਸ਼ਹਿਰ ਦੇ ਬਨਾਸਰ ਬਾਗ਼ ਵਿਚ ਮੈਡਮ ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਬੇਰੁਜ਼ਗਾਰ ਅਧਿਆਪਕ ਪੁੱਜੇ। ਇਸ ਮੌਕੇ ਯੂਨੀਅਨ ਵੱਲੋਂ ਮੁਹਾਲੀ ਦੇ ਸੁਹਾਣਾ ਚੌਕ ਵਿਚ ਪਾਣੀ ਵਾਲੀ ਟੈਂਕੀ 'ਤੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਦ�

Read Full Story: http://www.punjabinfoline.com/story/27611