Friday, July 21, 2017

ਲੋਕਾਂ ਨੂੰ ਮੁਕੰਮਲ ਸਹੂਲਤਾਂ ਦੇਣ ਪਿੱਛੋਂ ਹੀ ਸਰਕਾਰ ਟੈਕਸ ਲੈਣ ਦੀ ਸਹੀ ਹੱਕਦਾਰ-ਬਰਨਾਲਾ

ਧੂਰੀ, 21 ਜੁਲਾਈ (ਮਹੇਸ਼ ਜਿੰਦਲ) ਸਾਬਕਾ ਵਿਧਾਇਕ ਧੂਰੀ ਸ: ਗਗਨਜੀਤ ਸਿੰਘ ਬਰਨਾਲਾ ਨੇ ਗੱਲਬਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਉੱਤੇ ਨਵੇਂ ਟੈਕਸਾਂ ਸੰਬੰਧੀ ਵਿਚਾਰ ਅਤੇ ਫ਼ੈਸਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਤੋਂ ਟੈਕਸ ਲੈਣ ਦੀ ਹੱਕਦਾਰ ਉਸ ਮੌਕੇ ਬਣਦੀ ਹੈ ਜਦੋਂ ਆਮ ਨਾਗਰਿਕ ਨੂੰ ਮੁਕੰਮਲ ਸਹੂਲਤਾਂ ਪ੍ਰਦਾਨ ਕਰੇ | ਉਨ੍ਹਾਂ ਕਿਹਾ ਕਿ ਸ

Read Full Story: http://www.punjabinfoline.com/story/27635