Monday, July 24, 2017

ਨਾਵਲਕਾਰ ਮੇਘ ਗੋਇਲ ਦੇ ਨਾਵਲ ‘ਕੱਚੇ ਕੋਠੇ ਵਾਲੀ’ ’ਤੇ ਗੋਸ਼ਟੀ

ਸੰਗਰੂਰ,24 ਜੁਲਾਈ (ਸਪਨਾ ਰਾਣੀ) ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸ਼ਹਿਰ ਦੇ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਉੱਘੇ ਨਾਵਲਕਾਰ ਮੇਘ ਗੋਇਲ ਦੇ ਚਰਚਿਤ ਨਾਵਲ 'ਕੱਚੇ ਕੋਠੇ ਵਾਲੀ' 'ਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪ੍ਰਗਟ ਸਿੰਘ ਸਿੱਧੂ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜੌਕੀ ਪਦਾਰਥਵਾਦੀ ਦੌੜ ਵਿੱਚ ਮਨਫ਼ੀ ਹੋ ਰਹੀ �

Read Full Story: http://www.punjabinfoline.com/story/27676