Saturday, July 15, 2017

ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਮੁਲਤਵੀ

ਧੂਰੀ,14 ਜੁਲਾਈ (ਮਹੇਸ਼ ਜਿੰਦਲ) ਅੱਜ ਨਗਰ ਕੌਸਲ ਧੂਰੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਗਰ ਕੌਸਲ ਦਫ਼ਤਰ ਵਿਖੇ ਸਵੇਰੇ 11 ਵਜੇ ਰੱਖੀ ਗਈ ਸੀ | ਇਹ ਚੋਣ ਕਰਵਾਉਣ ਲਈ ਧੂਰੀ ਦੇ ਐਸ.ਡੀ.ਐਮ.ਸ: ਅਮਰੇਸ਼ਵਰ ਸਿੰਘ ਆਪਣੇ ਪੂਰੇ ਅਮਲੇ ਨਾਲ ਕਮੇਟੀ ਦਫ਼ਤਰ ਮੌਜੂਦ ਸਨ ਅਤੇ ਇਸ ਚੋਣ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਸਨ ਅਤੇ ਧੂਰੀ ਦੇ ਵਿਧਾਇਕ ਸ: ਦਲਵੀਰ ਸਿੰਘ ਗੋਲਡੀ ਅਤੇ ਨਗਰ ਕੌ�

Read Full Story: http://www.punjabinfoline.com/story/27542