Sunday, July 9, 2017

ਪਿੰਡ ਹੈਬੂਆਣਾ ਵਿਖੇ ਮਾਤਾ ਮਲਕੀਤ ਕੌਰ ਜੀ ਖਾਲਸਾ ਵੱਲੋਂ ਸਜਾਏ ਧਾਰਮਿਕ ਦੀਵਾਨ

ਤਲਵੰਡੀ ਸਾਬੋ, 8 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਬਾਹਰ ਕੱਢਣ ਲਈ ਖੇਤਰ ਦੇ ਪਿੰਡ ਹੈਬੂਅਾਣਾ ਵਿਖੇ ਮਾਤਾ ਮਲਕੀਤ ਕੌਰ ਜੀ ਹਨੂੰਮਾਨਗੜ੍ਹ ਵਾਲਿਆਂ ਵੱਲੋਂ ਪਿੰਡ ਦੇ ੲਿੱਕ ਪਰਿਵਾਰ ਦੇ ਘਰ ਗੁਰਮਤ ਸਮਾਗਮ ਸਜਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਅਨੇਕਾ

Read Full Story: http://www.punjabinfoline.com/story/27477