Thursday, July 27, 2017

ਭੱਟੀਵਾਲ ਕਲਾਂ ਵਿਖੇ ਨਬਾਲਗ ਬੱਚੇਨਾਲ ਬਦਫੈਲੀ ਕਰਨ ਦਾ ਸ਼ਰਮਨਾਕ ਮਾਮਲਾ ਆਇਆ ਸਾਹਮਣੇ

ਭਵਾਨੀਗੜ 27 ਜੁਲਾਈ{ ਗੁਰਵਿੰਦਰ ਰੋਮੀ ਭਵਾਨੀਗੜ } ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਇੱਕ ਨਬਾਲਗ ਬੱਚੇ ਨਾਲ ਪਿੰਡ ਦੇ ਹੀ ਵਿਅਕਤੀ ਵੱਲੋਂ ਬਦਫੈਲੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।\r\n ਅੱਜ ਇੱਥੇ ਸਿਵਲ ਹਸਪਤਾਲ ਵਿਖੇ ਪੀੜਤ ਬੱਚੇ ਨੂੰ ਇਲਾਜ ਕਰਾਉਣ ਲਈ ਪਹੁੰਚੇ ਪਰਮਜੀਤ ਸਿੰਘ ਨੇ ਦੱਸਿਆ ਕਿ ਕਿ ਬੀਤੀ ਸ਼ਾਮ ਉਸਦੇ ਤੀਜੀ ਜਮਾਤ ਵਿਚ ਪੜਦੇ ਲੜਕੇ ਦੀ ਤਬੀਅਤ ਵਿਗੜ ਜਾਣ ਤੇ ਬੱਚੇ �

Read Full Story: http://www.punjabinfoline.com/story/27711