Thursday, July 13, 2017

ਲੜਕੀ ਗੋਦ ਲੈ ਕੇ ਕੰਨਿਆ ਦਾਨ ਕਰਨ ਵਾਲੇ ਸ੍ਰੀ ਹੇਮ ਰਾਜ ਸ਼ਰਮਾਂ ਦੀ ਅੰਤਮ ਅਰਦਾਸ ਅੱਜ

ਤਲਵੰਡੀ ਸਾਬੋ, 13 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਸੀਂਗੋ ਮੰਡੀ ਤੋਂ ਪੱਤਰਕਾਰ ਲਕਵਿੰਦਰ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਚਾਚਾ ਸ੍ਰੀ ਹੇਮ ਰਾਜ ਸ਼ਰਮਾ ਜੀ ਸੰਖੇਪ ਬਿਮਾਰੀ ਪਿੱਛੋਂ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ।\r\nਸ੍ਰੀ ਹੇਮ ਰਾਜ ਸ਼ਰਮਾਂ ਜੀ ਦਾ ਜਨਮ 65 ਸਾਲ ਪਹਿਲਾਂ ਨਥੇਹਾ ਦੇ ਬ੍ਰਹਮ ਗਿਆਨੀ ਪੰਡਤ ਸ੍ਰੀ ਬਰਮਾ ਨੰਦ ਤੇ ਮਾਤਾ ਬਚ�

Read Full Story: http://www.punjabinfoline.com/story/27533