Sunday, July 23, 2017

ਜੀਐਸਟੀ ਦੀ ਗੁੰਝਲਭਰੀ ਪ੍ਰਕਿਰਿਆ ਨੇ ਵਪਾਰੀ ਅਤੇ ਲੋਕ ਪ੍ਰੇਸ਼ਾਨ ਕੀਤੇ-ਸਿੰਗਲਾ

ਭਵਾਨੀਗੜ 23 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ}-ਅੱਜ ਇਥੇ ਅਨਾਜ ਮੰਡੀ ਵਿਖੇ ਹਲਕਾ ਵਿਧਾਇਕ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀ ਜੀਐਸਟੀ ਦੀ ਗੁੰਝਲਦਾਰ ਅਤੇ ਗੈਰ ਪ੍ਰਦਰਸਤੀ ਪ੍ਰਕਿਰਿਆ ਨੇ ਦੇਸ ਦੇ ਵਪਾਰੀ ਅਤੇ ਆਮ ਲੋਕਾਂ ਨੂੰ ਨਿਰਾਸ਼ ਕੀਤਾ ਹੈ, ਜਿਸ ਕਾਰਨ ਲੋਕ ਇਸਦੇ ਵਿਰੋਧ ਵਿਚ ਸੜਕਾਂ 'ਤੇ ਉੱਤਰ ਆਏ ਹਨ। ਉਹ ਇਥੋਂ ਮਾਤਾ ਨੈਣਾ ਦੇਵ

Read Full Story: http://www.punjabinfoline.com/story/27652