Saturday, July 22, 2017

ਮਲੇਰੀਆ ਅਤੇ ਡੇਗੂ ਬੂਖਾਰ ਸਬੰਧੀ ਜਾਗਰੂਕ ਕੈਪ ਲਗਾਇਆ

ਧੂਰੀ,22 ਜੁਲਾਈ (ਮਹੇਸ਼ ਜਿੰਦਲ) ਬੀਤੇ ਦਿਨ ਮਿਤੀ 18/07/2017 ਨੂੰ ਡਾਂ ਕਿਰਨਜੋਤ ਕੌਰ ਬਾਲੀ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪਿੰਡ ਬਮਾਲ ਵਿਖੇ ਮਲੇਰੀਆ ਅਤੇ ਡੇਗੂ ਬੁਖਾਰ ਤੋ ਬਚਾਅ ਲਈ ਸਕੂਲੀ ਬੱਚਿਆ ਦੇ ਸਹਿਯੋਗ ਨਾਲ ਪਿੰਡ ਵਿੱਚ ਰੈਲੀ ਕੀਤੀ ਗਈ । ਇਸ ਰੈਲੀ ਦੌਰਾਨ ਕੇਵਲ ਸਿੰਘ ਹੈਲਥ ਇੰਸਪੈਕਟਰ ਨੇ ਰੈਲੀ ਨੂੰ ਸਬੋਧਤ ਕਰਦਿਆ ਡੇਗੂ ਬੁਖਾਰ ਦੇ ਲੱਛਣਾ ਬਾਰੇ ਦੱਸਿਆ ਜਿਵੇ ਕਿ

Read Full Story: http://www.punjabinfoline.com/story/27639