Sunday, July 23, 2017

ਮੋਦੀ ਸਰਕਾਰ ਨੇ ਭਗਵਾਨ 'ਤੇ ਵੀ ਲਾ ਦਿੱਤਾ ਜੀ. ਐੱਸ. ਟੀ.

ਸੰਗਰੂਰ,23 ਜੁਲਾਈ (ਸਪਨਾ ਰਾਣੀ) ਦੇਸ਼ਭਰ \'ਚ ਆਉਣ ਵਾਲੇ ਦਿਨਾਂ \'ਚ ਮਨਾਏ ਜਾਣ ਵਾਲੇ ਗਣਪਤੀ ਮਹਾਉਤਸਵ ਨੂੰ ਲੈ ਕੇ ਜਿਥੇ ਤਿਆਰੀਆਂ ਜ਼ੋਰਾਂ \'ਤੇ ਹਨ ਅਤੇ ਸ਼ਰਧਾਲੂ ਕਾਫੀ ਉਤਸ਼ਾਹਿਤ ਹਨ, ਉਥੇ ਉਨ੍ਹਾਂ \'ਚ ਮੋਦੀ ਸਰਕਾਰ ਵੱਲੋਂ ਭਗਵਾਨ ਦੀਆਂ ਮੂਰਤੀਆਂ \'ਤੇ ਲਾ ਦਿੱਤੇ ਗਏ 18 ਫੀਸਦੀ ਜੀ. ਐੱਸ. ਟੀ. ਨੂੰ ਲੈ ਕੇ ਰੋਸ ਵੀ ਵਧਣ ਲੱਗਾ ਹੈ। ਵਿਘਨਹਰਤਾ, ਮੰਗਲਕਰਤਾ ਗਣਪਤੀ ਬੱਪਾ ਦੀ ਮੂਰਤੀ ਵੀ ਇਸ ਜੀ. ਐੱਸ. ਟ�

Read Full Story: http://www.punjabinfoline.com/story/27658