Thursday, July 6, 2017

ਪਿੰਡ ਸ਼ੇਖਪੁਰਾ ਵਿਖੇ ਮਾਤਾ ਮਲਕੀਤ ਕੌਰ ਜੀ ਖਾਲਸਾ ਹਨੂੰਮਾਨਗੜ੍ਹ ਵਾਲਿਆਂ ਦੇ ਹੋਏ ਗੁਰਮਤਿ ਸਮਾਗਮ

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਇਲਾਵਾ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਬਾਹਰ ਕੱਢਣ ਲਈ ਖੇਤਰ ਦੇ ਪਿੰਡ ਸ਼ੇਖਪੁਰਾ ਵਿਖੇ ਮਾਤਾ ਮਲਕੀਤ ਕੌਰ ਜੀ ਹਨੂੰਮਾਨਗੜ੍ਹ ਵਾਲਿਆਂ ਵੱਲੋਂ ਪਿੰਡ ਦੇ ਗੁਰਦੁਆਰਾ ਸ੍ਰੀ ਸੁੱਖਸਾਗਰ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਸਜਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੋ�

Read Full Story: http://www.punjabinfoline.com/story/27460