Friday, July 28, 2017

ਅੱਜ ਮਨਾਇਆ ਜਾਵੇਗਾ ਵਿਸ਼ਵ ਹੈਪੇਟਾਈਟਸ ਦਿਵਸ

ਸੰਗਰੂਰ,27 ਜੁਲਾਈ (ਸਪਨਾ ਰਾਣੀ) '31 ਜੁਲਾਈ ਤੱਕ ਚੱਲਣ ਵਾਲੀ ਐਕਟਿਵ ਟੀ.ਬੀ.ਕੇਸ ਫ਼ਾਈਡਿੰਗ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਭਰ ਵਿੱਚੋਂ 1052 ਬਲਗਮ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 27 ਪਾਜ਼ੀਟਿਵ ਕੇਸ ਪਾਏ ਗਏ ਹਨ। ਇਸ ਮੁਹਿੰਮ ਨੂੰ ਹੋਰ ਵੀ ਗੰਭੀਰਤਾ ਨਾਲ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਵਿਚ ਟੀ.ਬੀ. ਸਬੰਧੀ ਕੇਸ ਦੀ ਸਹੀ ਸਮੇਂ ਪਛਾਣ ਕਰਕੇ ਉਸਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ।

Read Full Story: http://www.punjabinfoline.com/story/27717