Saturday, July 22, 2017

ਸੰਗਰੂਰ ਕਲੱਸਟਰ ਦਾ ਕੰਪਿਊਟਰ ਟਾਈਪ ਮੁਕਾਬਲਾ

ਸੰਗਰੂਰ,22 ਜੁਲਾਈ (ਸਪਨਾ ਰਾਣੀ) ਰਾਜ ਕੈਰੀਅਰ ਕਾਊਂਸਲਿੰਗ ਅਤੇ ਗਾਈਡੈਂਸ ਬਿਊਰੋ ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰੂਤੀ ਸ਼ੁਕਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਗਰੂਰ ਕਲੱਸਟਰ ਦਾ ਕੰਪਿਊਟਰ ਟਾਈਪ ਮੁਕਾਬਲਾ ਸਰਕਾਰੀ ਹਾਈ ਸਕੂਲ ਭਿੰਡਰਾਂ ਵਿੱਚ ਪੁਸਪਿੰਦਰ ਪਾਲ ਰਤਨ ਸੀਜੀਆਰਪੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੀ�

Read Full Story: http://www.punjabinfoline.com/story/27649