Wednesday, July 26, 2017

ਜਹਾਂਗੀਰ ਪੁਲ ਦੇ ਬਦਲਵੇਂ ਰਸਤੇ ਨੂੰ ਪੱਕਾ ਕੰਮ ਕਰਨ ਦਾ ਕੰਮ ਸ਼ੁਰੂ

ਧੂਰੀ, 26 ਜੁਲਾਈ (ਮਹੇਸ਼ ਜਿੰਦਲ) ਹਲਕਾ ਧੂਰੀ ਦੀ ਸਿਆਸਤ ਵਿਚ ਅਹਿਮ ਸਥਾਨ ਲੈ ਚੁੱਕੇ ਜਹਾਂਗੀਰ ਪੁਲ ਦੀ ਉਸਾਰੀ ਦਾ ਕੰਮ ਨਹਿਰ ਦੀ ਬੰਦੀ ਨਾ ਮਿਲਣ ਕੁੱਝ ਹਾਲਾਂ ਕੁੱਝ ਸਮੇਂ ਤੱਕ ਸ਼ੁਰੂ ਹੋਣ ਦੇ ਸਮੇਂ ਦੌਰਾਨ ਇਲਾਕਾ ਸੰਘਰਸ਼ ਕਮੇਟੀ ਅਤੇ ਪ੍ਰਸ਼ਾਸਨ 'ਚ ਹੋਏ ਸਮਝੌਤੇ ਮੁਤਾਬਿਕ ਪਿੰਡ ਜਹਾਂਗੀਰ ਤੋਂ ਦੋ ਕਿਲੋਮੀਟਰ ਤੱਕ ਕੱਚੇ ਰਸਤੇ ਨੂੰ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਅੱਜ ਪੰਚਾਇਤੀ ਰਾਜ ਵਿਭ

Read Full Story: http://www.punjabinfoline.com/story/27703