Friday, July 21, 2017

ਬਨਾਸਰ ਬਾਗ਼ ਵਿੱਚ ਲਾਏ ਬੂਟੇ

ਸੰਗਰੂਰ,21 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਬਨਾਸਰ ਬਾਗ਼ ਵੈੱਲਫੇ਼ਅਰ ਐਸੋਸੀਏਸ਼ਨ ਸੰਗਰੂਰ ਦੇ ਸਹਿਯੋਗ ਨਾਲ ਬਾਗ਼ ਵਿੱਚ ਸਜਾਵਟੀ ਤੇ ਖ਼ੁਸ਼ਬੂ ਵਾਲੇ ਬੂਟੇ ਲਾਏ ਗਏ। ਇਸ ਸਮੇਂ ਉਨ੍ਹਾਂ ਨਾਲ ਸੀਨੀਅਰ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਗਰੇਵਾਲ , ਸਕੱਤਰ ਸੌਰਵ ਸਿੰਗਲਾ, ਸੀਨੀਅਰ �

Read Full Story: http://www.punjabinfoline.com/story/27630