Wednesday, July 5, 2017

ਜਹਾਂਗੀਰ ਪੁਲ ਦੀ ਉਸਾਰੀ ਸਬੰਧੀ ਰੋਸ ਧਰਨੇ 'ਚ ਲੋਕ ਸਹਿਯੋਗ ਕਰਨ- ਕ੍ਰਿਪਾਲ ਸਿੰਘ

ਧੂਰੀ,04 ਜੁਲਾਈ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚੇ ਵੱਲੋਂ ਇਲਾਕੇ ਦੀਆਂ ਵੱਖੋ-ਵੱਖ ਲੋਕ ਸਮੱਸਿਆਵਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ | ਮੀਟਿੰਗ ਵਿਚ ਜਹਾਂਗੀਰ ਦੇ ਨਹਿਰੀ ਪੁੱਲ ਦੇ ਅਧੂਰੇ ਕੰਮ ਸਬੰਧੀ ਜਹਾਂਗੀਰ ਪੁਲ ਐਕਸ਼ਨ ਕਮੇਟੀ ਨਾਲ 6 ਜੁਲਾਈ ਨੂੰ ਐਸ.ਡੀ.ਐਮ. ਦਫ਼ਤਰ ਧੂਰੀ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਆਗੂ ਮਾ.ਕ੍ਰਿਪਾਲ

Read Full Story: http://www.punjabinfoline.com/story/27445