Tuesday, July 18, 2017

ਹਾਈਕੋਰਟ ਅੱਗੇ ਆਤਮਹਤਿੱਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੁਰਿੰਦਰ ਚਾਂਗਲੀ ਦਾ ਦਿਹਾਂਤ

ਧੂਰੀ,17 ਜੁਲਾਈ (ਮਹੇਸ਼ ਜਿੰਦਲ) ਸਥਾਨਕ ਪ੍ਰਸਿੱਧ ਉਦਯੋਗਪਤੀ ਤੇ ਮਾਰਕੀਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਸੁਰਿੰਦਰ ਕੁਮਾਰ ਚਾਂਗਲੀ ਦਾ ਅੱਜ ਦਿਹਾਂਤ ਹੋ ਗਿਆ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਧੂਰੀ ਦੇ ਰਾਮ ਬਾਗ਼ ਵਿਖੇ ਕੀਤਾ ਗਿਆ | ਜ਼ਿਕਰਯੋਗ ਹੈ ਕਿ ਆਪਣੇ ਨਾਲ ਰਾਈਸ ਸ਼ੈਲਰਾਂ ਦੇ ਵਪਾਰ ਵਿਚ ਹੋਏ ਵੱਡੇ ਧੋਖੇ ਦਾ ਦਾਅਵਾ ਕਰਨ ਵਾਲੇ ਸੁਰਿੰਦਰ ਕੁਮਾਰ ਚਾਂਗਲੀ ਨੇ ਬੀਤੇ ਦਿਨੀਂ ਪੰਜਾਬ

Read Full Story: http://www.punjabinfoline.com/story/27577