Friday, July 28, 2017

ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਵਰਤੀ ਨਵੀਂ ਤਕਨੀਕ

ਧੂਰੀ,28 ਜੁਲਾਈ (ਮਹੇਸ਼ ਜਿੰਦਲ) ਪੁਲੀਸ ਨਾਕਾਬੰਦੀ ਦੌਰਾਨ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਜਾਣ ਵਾਲੇ ਨਸ਼ਾ ਤਸਕਰਾਂ ਜਾਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਸਥਾਨਕ ਪੁਲੀਸ ਵੱਲੋਂ ਟਰੈਫ਼ਿਕ ਕਮ ਪੀ.ਸੀ.ਆਰ ਇੰਚਾਰਜ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇਥੇ ਬਾਗੜੀਆਂ ਟੀ-ਪੁਆਇੰਟ 'ਤੇ ਨਵੀਂ ਤਕਨੀਕ ਰਾਹੀਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਜਿਸ ਤਹਿਤ ਟਾਇਰ ਡੀਫਲੇਟਰ (ਟਾ�

Read Full Story: http://www.punjabinfoline.com/story/27727