Thursday, July 13, 2017

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਜੀਐਸਟੀ ਦਾ ਪੁਤਲਾ ਫੂਕ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ

ਭਵਾਨੀਗੜ 13 ਜੁਲਾਈ ({ਗਰਵਿੰਦਰ ਰੋਮੀ ਭਵਾਨੀਗੜ)-ਅੱਜ ਇਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੈਕਟਰ ਉੱਪਰ ਵੀ ਲਾਗੂ ਕੀਤੇ ਜੀਐਸਟੀ ਦੇ ਵਿਰੋਧ ਵਿੱਚ ਐਸ ਡੀ ਐਮ ਦਫਤਰ ਅੱਗੇ ਜੀਐਸਟੀ ਦਾ ਪੁਤਲਾ ਫੂਕ ਕੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।\r\n ਯੂਨੀਅਨ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਪਹਿਲਾਂ ਮਾਰਕੀਟ ਕਮੇਟੀ ਤੋਂ ਐਸ ਡੀ �

Read Full Story: http://www.punjabinfoline.com/story/27531