Tuesday, July 18, 2017

ਸਿਲਾਈ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਪ੍ਰਮਾਣ ਪੱਤਰ ਵੰਡੇ

ਸੰਗਰੂਰ,17 ਜੁਲਾਈ (ਸਪਨਾ ਰਾਣੀ) ਸ਼੍ਰੀ ਦੁਰਗਾ ਸੇਵਾ ਦਲ ਸੰਗਰੂਰ ਵੱਲੋਂ ਸਿਵਲ ਹਸਪਤਾਲ ਦੇ ਲੰਗਰ ਭਵਨ ਵਿਖੇ ਸਿਲਾਈ ਸੈਂਟਰ ਦੀ ਸਿਖਿਆਰਥਣਾਂ ਦੀ ਟਰੇਨਿੰਗ ਪੂਰੀ ਹੋਣ 'ਤੇ ਸਰਟੀਫਿਕੇਟ ਵੰਡ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿਵਲ ਹਸਪਤਾਲ ਦੇ ਡਾਕਟਰ ਰਵਿੰਦਰ ਕੌਰ ਨੇ ਹਾਜ਼ਰੀ ਲਗਵਾਈ ਜਦਕਿ ਪ੍ਰਧਾਨਗੀ ਕੈਲਾਸ਼ ਬਾਂਸਲ, ਗੋਪਾਲ ਦਾਸ ਗੋਇਲ ਤੇ ਵੀਕੇ ਦੀਵਾਨ ਐਸ.ਡੀ.ਓ. ਨੇ

Read Full Story: http://www.punjabinfoline.com/story/27581