Friday, July 14, 2017

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਦਾਖਲਾ ਲੇਣ ਲਈ ਵਿਦਿਆਰਥੀਆ ਵਿੱਚ ਦੇਖਿਆ ਭਾਰੀ ਉਤਸ਼ਾਹ

ਧੂਰੀ,14 ਜੁਲਾਈ (ਮਹੇਸ਼ ਜਿੰਦਲ) ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਵਿਖੇ ਸੈਸ਼ਨ 2017-18 ਲਈ ਵਿਦਿਆਰਥੀ ਭਾਰੀ ਉਤਸ਼ਾਹ ਨਾਲ ਹੁੰਮ-ਹੁੰਮਾ ਕੇ ਕਾਲਜ ਕੈਂਪਸ ਵਿਖੇ ਪਹੁੰਚ ਕੇ ਦਾਖਲੇ ਕਰਵਾ ਰਹੇ ਹਨ ਅਤੇ ਕਾਲਜ ਵੱਲੋਂ ਭਾਗ ਪਹਿਲਾ ਦੀਆਂ ਕਲਾਸਾਂ 20 ਜੁਲਾਈ \'ਤੋਂ ਆਰੰਭ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਾਲਜ ਵ

Read Full Story: http://www.punjabinfoline.com/story/27537