ਤਲਵੰਡੀ ਸਾਬੋ,17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦਮਦਾਰ ਆਵਾਜ਼ ਦੇ ਮਾਲਿਕ ਅਤੇ ਉੱਭਰਦੇ ਗਾਇਕ ਦੀਪ ਵੜਿੰਗ ਦੇ ਪਹਿਲੇ ਸਿੰਗਲ ਟਰੈਕ \'ਜੱਟ ਦੇ ਹਾਲਾਤ\' ਦੀ ਵੀਡੀਓ ਮੁਕੰਮਲ ਫ਼ਿਲਮਾਅ ਲਈ ਗਈ ਹੈ ਜਿਸ ਦੀ ਸ਼ੂਟਿੰਗ ਬਠਿੰਡਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਕੀਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆਂ ਗੀਤ ਦੀ ਪੇਸ਼ਕਸ਼ ਕਰ ਰਹੇ ਗਾਇਕ ਤੇ ਗੀਤਕਾਰ ਬੂਟਾ ਸੋਨੀ ਨੇ ਦੱਸਿਆ ਕਿ ਇਸ ਗੀਤ ਨੂੰ ਗਾਇਕ ਦੀਪ ਵੜਿ�