Monday, July 24, 2017

ਫੈਡਰੇਸ਼ਨ ਵੱਲੋਂ ਐਸਡੀਓ ਖ਼ਿਲਾਫ਼ ਧਰਨਾ ਦੇਣ ਦਾ ਐਲਾਨ

ਸੰਗਰੂਰ,23 ਜੁਲਾਈ (ਸਪਨਾ ਰਾਣੀ) ਪੀਐਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਾਥੀ ਰਣਜੀਤ ਸਿੰਘ ਬਿੰਝੋਕੀ ਦੀ ਪ੍ਰਧਾਨਗੀ ਹੇਠ ਸੰਤੁਤਰ ਭਵਨ 'ਚ ਹੋਈ ਤੇ ਇਸ ਦੌਰਾਨ ਸਾਰੀਆਂ ਡਿਵੀਜ਼ਨਾਂ ਦੇ ਪ੍ਰਧਾਨ ਸਕੱਤਰ ਹਾਜ਼ਰ ਹੋਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਦੇ ਸਕੱਤਰ ਜਗਦੇਵ ਸਿੰਘ ਬਾਹੀਆ ਨੇ ਕਿਹਾ ਕਿ ਗਰਿੱਡ ਉਸਾਰ

Read Full Story: http://www.punjabinfoline.com/story/27665