Tuesday, July 25, 2017

ਤਲਵੰਡੀ ਸਾਬੋ ਦੇ ਇੱਕ ਸਕੂਲ ਵਿੱਚ ਨੌਜਵਾਨ ਨੇ ਕੀਤਾ ਤੇਜ ਹਥਿਆਰ ਨਾਲ ਵਿਦਿਆਰਥਣ 'ਤੇ ਜਾਨ ਲੇਵਾ ਹਮਲਾ, ਦੋਵੇਂ ਹੱਥ ਵੱਢੇ

ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਵਸੋਂ ਵਾਲੇ ਖੇਤਰ ਵਿੱਚ ਚੱਲ ਰਹੇ ਟੈਗੋਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਇੱਕ ਸਿਰ ਫਿਰੇ ਨੌਜਵਾਨ ਮੁੰਡੇ ਵੱਲੋਂ ਤੇਜ਼ ਹਥਿਆਰ ਨਾਲ ਨੌਵੀਂ ਜਮਾਤ ਦੀ ਪੰਦਰਾਂ ਸਾਲਾ ਵਿਦਿਆਰਥਣ \'ਤੇ ਜਾਨ ਲੇਵਾ ਹਮਲਾ ਕਰ ਦਿੱਤਾ।\r\nਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਵਾਲੇ ਦਿਨ ਸਕੂਲ ਲੱਗਣ

Read Full Story: http://www.punjabinfoline.com/story/27683